ਅਕਾਲੀ ਆਗੂ ਤੇ ਸਿੱਖੀ ਤੇ ਢਾਹ ਔਰ ਕਿਰਦਾਰ
ਅਕਾਲੀ ਪੰਜਾਬ ਵਰਗੀ ਸਮਰੱਥ ਤੇ ਸਮਰਦ ਸਟੇਟ ਨੂੰ ਖੋਖਲਾ ਕਰਨ ਵਿਚ ਬਹੁਤ ਵੱਡਾ ਕਿਰਦਾਰ ਨਿਭਾਇਆ ਹੈ ਸਿੱਖ ਕੌਮ ਨੇ ਗੁਰੂ ਦੁਆਰਾ ਦਿੱਤਾ ਸਵਰੂਪ ਤੇ ਭਰੋਸਾ ਕਰਦੇ ਹੋਏ ਤਕਰੀਬਨ ੩੦ ਸਾਲ ਅਕਾਲੀਆ ਦੀ ਸਰਕਾਰ ਰਹੀ ਹੈ ਪਰ ਕਦੀ ਸਿੱਖੀ ਤੇ ਸਿੱਖ ਦੇ ਹੱਕ ਦੀ ਗੱਲ ਨਾ ਕਰਦੇ ਹੋਏ ਖੋਖਲਾ ਹਿੰਕਿਤਾ ਹੈ ਤੇ ਭਰੋਸੇ ਦਾ ਨਜਾਯਜ ਫਾਇਦਾ ਚੁੱਕਦਿਆਂ ਆਪਣੀ ਜੇਬ ਭਰਿਆ ਨੇ ਤੇ ਪੰਜਾਬ ਨੂੰ ਹਰ ਪਾਸਿਓ ਬਰਬਾਦ ਕੀਤਾ ਹੈ
ਜੀਦਾ ਜਿੰਦਾ ਜਾਗਦਾ ਪ੍ਰਮਾਣ ਹੈ ਸੁਖਬੀਰ ਸਿੰਘ ਬਾਦਲ ਦਾ ਅਕਾਲ ਤਖ਼ਤ ਤੇ ਪੇਸ਼ ਹੋਣਾ ਤੇ ਅਪਣੇ ਹਿੱ ਬੰਦੇ ਅਪਣੇ ਖਿਲਾਫ ਖੜੇ ਕਰ ਜਥੇਦਾਰ ਅਕਾਲ ਤਖ਼ਤ ਦੀ ਆੜ੍ਹ ਵਿਚ ਆਪਣਾ ਉੱਲੂ ਫਿਰ ਸਿੱਧਾ ਕਰਨਾ ਚਾਹ ਰਹਿਆ ਹੈ
ਪਰ ਹੁਣ ਕੁਛ ਅੱਦ ਦਾ ਕਾਰੇ ਕੀਤੇ ਹਨ ਕਿ ਸਿੱਖ ਕੌਮ ਮਾਫ਼ ਕਰਨ ਨੂੰ ਤੱਯਾਰ ਨਹੀਂ Bਬੇਹਬਲ ਹਾਦਸੇ ਵਿਚ ਜਿੰਨਾ ਪੁਲਸ ਅਫ਼ਸਰਾਂ ਨੇ ੨ ਨੌਜਵਾਨ ਮਾਰੇ ਓਹਨਾ ਨੂ ਅਕਾਲੀ ਦਲ ਦੇ ਵੱਡੇ ਓਹਦੀਆ ਤੇ ਬਿਠਾਇਆ ਗੁਰੂ ਗ੍ਰੰਥ ਸਾਹਿਬ ਬੈਅਦਬੀ ਕਰਨ ਵਾਲਿਆ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦਵਾਈ ਫਿਰ ਵਿਰੋਧਤਾ ਵਧਦੀ ਦੇਖ ਜਥੇਦਾਰ ਨੇ ਮਾਫੀ ਨਾਮਾ ਵਾਪਿਸ ਲ ਲਾਇਆ
੧੯੭੮ ਦਾ ੧੧ ਸਿੰਘਾਂ ਦਾ ਨਰਸੰਹਾਰ ਜੋਂ ਕੀਂ ਨਿਰੰਕਾਰੀਆ ਨਾਲ ਹੋਇਆ ਦੇ ਵਿਚ ਵੀ ਭੂਮਿਕਾ ਸੰਦਿਗਧ ਹੈ
ਹੁਣ ਫਿਰ ਅਕਾਲ ਤਖ਼ਤ ਦੀ ਮਰਿਆਦਾ ਨੂੰ ਢਾਅ ਲਾਉਂ ਦਿੰ ਤਯਾਰੀ ਕੀਤੀ ਹੈ ਪਰ ਕਯਾ ਸੰਗਤ ਯਾਂ ਪੰਜਾਬ ਦੇ ਵੋਟਰ ਮਾਫ਼ ਕਰ ਪਾਨਗੇ ਸ਼ਕ ਦੇ ਦਾਇਰੇ ਵਿਚ ਹੈ